Punjab Mega PTM 2026 | ਸਿੱਖਿਆ ਦਾ ਮਹਾ ਜਸ਼ਨ | 30 May Mega PTM in Government Schools
30 ਮਈ 2026 ਨੂੰ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ “ਸਿੱਖਿਆ ਦਾ ਮਹਾ ਜਸ਼ਨ” ਤਹਿਤ Mega PTM ਅਤੇ ਮਾਪਿਆਂ ਦੀ ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਮਾਪੇ, ਅਧਿਆਪਕ ਅਤੇ ਵਿਦਿਆਰਥੀ ਇਕੱਠੇ ਹੋ ਕੇ ਸਿੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਲਈ ਸ਼ਾਮਲ ਹੋਣਗੇ।
✅ Mega PTM 2026
✅ Punjab Government Schools
✅ Parents Workshop
✅ Board Result Toppers Honour
✅ Education Awareness
✅ Summer Learning Guidance
✅ Punjab No.1 in Education Quality
ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਸਰਕਾਰੀ ਸਕੂਲ ਵਿੱਚ ਜ਼ਰੂਰ ਪਹੁੰਚਣ ਦੀ ਬੇਨਤੀ।

Ropar News
#MegaPTM2026 #SikhiyaDaMahaJashan #PunjabEducation #GovernmentSchools #PunjabSchools #ParentsTeacherMeeting


