Punjab MC Elections 2026 Result Highlights : ‘ਆਪ’ ਦਾ ਕਬਜ਼ਾ ਬਰਕਰਾਰ, ਆਜ਼ਾਦ ਉਮੀਦਵਾਰਾਂ ਨੇ ਵਿਖਾਇਆ ਦਮ, ਕਾਂਗਰਸ ਦੂਜੇ ਸਥਾਨ ‘ਤੇ | ਮੁੱਖ ਖਬਰਾਂ



Punjab Municipal Election Result : ਸੁਲਤਾਨਪੁਰ ਲੋਧੀ ਨਗਰ ਕੌਂਸਲ ਨਤੀਜੇ

ਵਾਰਡ ਨੰਬਰ 01 ਸੰਦੀਪ ਕੌਰ ਗਿੱਲ 172 ਵੋਟਾਂ ਨਾਲ ਜੇਤੂ 

ਵਾਰਡ ਨੰਬਰ 02 ਤੋਂ ਜਤਿੰਦਰ ਸੇਠੀ 133 ਵੋਟਾਂ ਨਾਲ ਜੇਤੂ 

ਵਾਰਡ ਨੰਬਰ 03 ਤੋਂ ਰਵੀ ਕਾਂਤਾ  65 ਵੋਟਾਂ ਨਾਲ ਜੇਤੂ 

ਵਾਰਡ ਨੰਬਰ 04 ਤੋਂ ਪਵਨ ਕੁਮਾਰ 168 ਵੋਟਾਂ ਨਾਲ ਜੇਤੂ 

ਵਾਰਡ ਨੰਬਰ 05 ਤੋਂ ਗੁਰਜੀਤ ਕੌਰ 400 ਵੋਟਾਂ ਨਾਲ ਜੇਤੂ 

ਵਾਰਡ ਨੰਬਰ 06 ਤੋਂ ਰਾਜੀਵ ਧੀਰ 333 ਵੋਟਾਂ ਨਾਲ ਜੇਤੂ 

ਵਾਰਡ ਨੰਬਰ 07 ਤੋਂ ਅਮਰਜੀਤ ਕੌਰ 265 ਵੋਟਾਂ ਨਾਲ ਜੇਤੂ 

ਵਾਰਡ ਨੰਬਰ 08 ਤੋਂ ਸੰਦੀਪ ਕੌਰ ਚੀਮਾ 222 ਵੋਟਾਂ ਨਾਲ ਜੇਤੂ 

ਵਾਰਡ ਨੰਬਰ 09 ਤੋਂ ਪ੍ਰਿਆ ਧੀਰ 264 ਵੋਟਾਂ ਨਾਲ ਜੇਤੂ 

ਵਾਰਡ ਨੰਬਰ 10 ਤੋਂ ਦਿਨੇਸ਼ ਧੀਰ 180 ਵੋਟਾਂ ਨਾਲ ਜੇਤੂ 

ਵਾਰਡ ਨੰਬਰ 11 ਤੋਂ ਸਿਮਰਪ੍ਰੀਤ ਕੌਰ 55 ਵੋਟਾਂ ਨਾਲ ਜੇਤੂ 

ਵਾਰਡ ਨੰਬਰ 12 ਤੋਂ ਬੀਬੀ ਗੁਰਵਿੰਦਰ ਕੌਰ 26 ਵੋਟਾਂ ਨਾਲ ਜੇਤੂ 

ਵਾਰਡ ਨੰਬਰ 13 ਤੋਂ ਕਸ਼ਮੀਰ ਸਿੰਘ ਨੰਬਰਦਾਰ 86 ਵੋਟਾਂ ਨਾਲ ਜੇਤੂ 



Source link

Share this:
Scroll to Top