ਜੇ.ਐਨ.ਵੀ. ਸੰਧੂਆਂ ਦਾ ਕਲਾਸ ਸੀਬੀਐਸਈ ਜਮਾਤ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
JNV Sandhuan’s CBSE Class 10 Results Declared Outstanding ਰੂਪਨਗਰ, 15 ਅਪ੍ਰੈਲ: ਜਵਾਹਰ ਨਵੋਦਿਆ ਵਿਦਿਆਲਿਆ (ਜੇ.ਐਨ.ਵੀ.) ਸੰਧੂਆਂ, ਰੂਪਨਗਰ ਨੇ ਇਸ ਸਾਲ ਸੀਬੀਐਸਈ ਦਸਵੀਂ ਜਮਾਤ ਪ੍ਰੀਖਿਆ 2025-26 ਦੇ ਨਤੀਜਿਆਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਵਿਦਿਆਲਿਆ ਦੇ ਪ੍ਰਿੰਸੀਪਲ ਆਰ.ਪੀ. ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆ ਨੇ ਇਸ ਪ੍ਰੀਖਿਆ ਵਿੱਚ 100 ਫ਼ੀਸਦ ਹਾਸਲ ਕੀਤਾ,…
