PSEB Rechecking 2026 Punjab Board Opens Online Rechecking Forms Till May 30


PSEB Rechecking 2026 Punjab Board Opens Online Rechecking Forms Till May 30, PSEB Rechecking 2026Punjab Board Rechecking Form 2026PSEB 10th Rechecking 2026PSEB 12th Rechecking 2026Punjab Board Result RecheckingPSEB Rechecking Last Date 2026PSEB Rechecking Fee 2026PSEB Online Rechecking FormPunjab School Education Board NewsPSEB Result 2026Punjab Board 10th Result 2026Punjab Board 12th Result 2026PSEB Revaluation 2026PSEB Answer Sheet RecheckingPSEB Latest UpdatePSEB Official WebsitePSEB.ac.inPunjab Board News TodayPSEB Students UpdatePSEB Rechecking Apply OnlinePunjab Board Online FormPSEB Rechecking SchedulePSEB Result CorrectionPunjab Education NewsPSEB Class 10 RecheckingPSEB Class 12 RecheckingPunjab Board Students NewsPSEB Notification 2026Punjab Board Rechecking ProcessPSEB Exam News 2026
 

PSEB Rechecking 2026: Punjab Board Opens Online Rechecking Forms Till May 30

ਚੰਡੀਗੜ੍ਹ/ਮੋਹਾਲੀ, 17 ਮਈ 2026: Punjab School Education Board (PSEB) Official Website (https://www.pseb.ac.in) ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਜਾਣ ਤੋਂ ਬਾਅਦ ਵਿਦਿਆਰਥੀਆਂ ਲਈ ਰੀ-ਚੈਕਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬੋਰਡ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਵਿਦਿਆਰਥੀ 16 ਮਈ 2026 ਤੋਂ 30 ਮਈ 2026 ਤੱਕ ਆਨਲਾਈਨ ਰੀ-ਚੈਕਿੰਗ ਲਈ ਅਪਲਾਈ ਕਰ ਸਕਦੇ ਹਨ।

ਬੋਰਡ ਨੇ ਸਪਸ਼ਟ ਕੀਤਾ ਹੈ ਕਿ ਰੀ-ਚੈਕਿੰਗ ਲਈ ਫਾਰਮ ਅਤੇ ਫੀਸ ਕੇਵਲ ਆਨਲਾਈਨ ਹੀ ਜਮ੍ਹਾਂ ਕਰਵਾਈ ਜਾਵੇਗੀ। ਫਾਰਮ ਭਰਨ ਤੋਂ ਬਾਅਦ ਵਿਦਿਆਰਥੀ ਰਸੀਦ ਅਤੇ ਫਾਰਮ ਦਾ ਪ੍ਰਿੰਟ ਆਪਣੇ ਕੋਲ ਸੰਭਾਲ ਕੇ ਰੱਖਣ। ਦਫ਼ਤਰ ਵਿੱਚ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ।

ਰੀ-ਚੈਕਿੰਗ ਫੀਸ

ਬੋਰਡ ਵੱਲੋਂ ਰੀ-ਚੈਕਿੰਗ ਦੀ ਫੀਸ ₹500 ਪ੍ਰਤੀ ਉੱਤਰ ਪੱਤਰੀ ਨਿਰਧਾਰਿਤ ਕੀਤੀ ਗਈ ਹੈ। ਬਿਨ੍ਹਾਂ ਫੀਸ ਜਾਂ ਅਧੂਰੇ ਫਾਰਮਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਅਤੇ ਅਜਿਹੇ ਫਾਰਮ ਰੱਦ ਕਰ ਦਿੱਤੇ ਜਾਣਗੇ। ਜਮ੍ਹਾਂ ਕਰਵਾਈ ਗਈ ਫੀਸ ਕਿਸੇ ਵੀ ਹਾਲਤ ਵਿੱਚ ਵਾਪਸ ਜਾਂ ਐਡਜਸਟ ਨਹੀਂ ਹੋਵੇਗੀ।

ਨਤੀਜੇ ਵਿੱਚ ਸੋਧ ਹੋਣ ‘ਤੇ ਕੀ ਕਰਨਾ ਹੋਵੇਗਾ?
ਜੇਕਰ ਰੀ-ਚੈਕਿੰਗ ਤੋਂ ਬਾਅਦ ਅੰਕਾਂ ਵਿੱਚ ਕੋਈ ਤਬਦੀਲੀ ਹੁੰਦੀ ਹੈ ਤਾਂ ਬੋਰਡ ਦੀ ਪ੍ਰੀਖਿਆ ਸ਼ਾਖਾ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਦਿਆਰਥੀ ਨੂੰ ਆਪਣਾ ਪੁਰਾਣਾ ਨਤੀਜਾ ਕਾਰਡ ਜਾਂ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਨਵਾਂ ਸਰਟੀਫਿਕੇਟ ਪ੍ਰਾਪਤ ਕਰਨਾ ਪਵੇਗਾ।

 ਆਨਲਾਈਨ ਅਪਲਾਈ ਅਤੇ ਨਤੀਜੇ ਲਈ:

[www.pseb.ac.in] (https://www.pseb.ac.in)

ਬੋਰਡ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਰੀ-ਚੈਕਿੰਗ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੰਤਿਮ ਨਤੀਜਾ ਬੋਰਡ ਦੀ ਅਧਿਕਾਰਿਕ ਵੈਬਸਾਈਟ ‘ਤੇ ਹੀ ਜਾਰੀ ਕੀਤਾ ਜਾਵੇਗਾ।

PSEB Rechecking 2026

Punjab Board Rechecking Form 2026

Punjab Board 12th Result 2026

PSEB 12th Rechecking 2026

Punjab Board Result Rechecking

PSEB Rechecking Last Date 2026

PSEB Online Rechecking Form

Punjab School Education Board News

PSEB Result 2026

Punjab Board 10th Result 2026

Punjab Board 12th Result 2026

PSEB Revaluation 2026

PSEB Answer Sheet Rechecking

PSEB Latest Update

PSEB Official Website

PSEB.ac.in

Punjab Board News Today

PSEB Students Update

PSEB Rechecking Apply Online

Punjab Board Online Form

PSEB Rechecking Schedule

PSEB Result Correction

Punjab Education News

PSEB Class 10 Rechecking

PSEB Class 12 Rechecking

Punjab Board Students News

PSEB Notification 2026

Punjab Board Rechecking Process

PSEB Exam News 2026



Source link

Share this:

Leave a Reply

Your email address will not be published. Required fields are marked *

Exit mobile version